ਖਨੌਰੀ ਵਿਖੇ 14 ਕਰੋੜ ਰੁਪਏ ਖਰਚ ਕੇ ਲੱਗੇਗਾ ਪੀਣ ਵਾਲੇ ਸਾਫ਼ ਨਹਿਰੀ ਪਾਣੀ ਦਾ ਪ੍ਰਾਜੈਕਟ-ਬਰਿੰਦਰ ਗੋਇਲ

ਖਨੌਰੀ, ਸੰਗਰੂਰ, 26 ਅਪ੍ਰੈਲ:- ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਖਨੌਰੀ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਐਲਾਨ ਕੀਤਾ ਹੈ ਕਿ ਖਨੌਰੀ ਲਈ 14 ਕਰੋੜ ਰੁਪਏ ਖਰਚ ਕੇ ਪੀਣ ਲਈ... Read more »